ਜੰਡਿਆਲਾ ਗੁਰੂ 7, ਅਗਸਤ (ਮੁਨੀਸ਼ ਸ਼ਰਮਾ) : ਅੱਜ ਸੰਤ ਸਿੰਘ ਸੁੱਖਾ ਸਿੰਘ ਮੋਡਰਨ ਹਾਈ ਸਕੂਲ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਵਣ ਮੇਲਾਂ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਖੂਬ ਪੰਘੜਾਂ ਤੇ ਗਿੱਧਾਂ ਪਾਂ ਕੇ ਮਨੋਰੰਜਨ ਕੀਤਾ ਗਿਆ। ਬੱਚਿਆ ਦੇ ਖਾਣ ਪੀਣ ਲਈ ਬਰਗਰ, ਟਿੱਕੀਆਂ, ਨਿਊਡਲ,ਪੌਪਕੌਨ, ਗੋਲਗੱਪੇ,ਆਈਸਕਰੀਮ, ਦੇ ਸਟਾਲ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਕੁਲਬੀਰ ਕੌਰ,ਸਰ ਪਰਮਜੀਤ ਸਿੰਘ,ਮੈਡਮ ਪ੍ਰਦੀਪ ਕੌਰ,ਮੈਡਮ ਕੁਲਦੀਪ ਕੌਰ,ਮੈਡਮ ਜੋਬਨਪ੍ਰੀਤ ਕੌਰ,ਡਿੰਪੀ ਸਰ ਗੁਰਵਿੰਦਰ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਦਲਜੀਤ ਕੌਰ, ਮੈਡਮ ਊਸ਼ਾ,ਮੈਡਮ ਸੁਖਰਾਜ ਕੌਰ, ਮੈਡਮ ਬਲਜੀਤ ਕੌਰ, ਮੈਡਮ ਮਨਪ੍ਰੀਤ ਕੌਰ, ਸ਼ਾਮਲ ਸਨ।
ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿੱਚ ਮਨਾਇਆ ਸਾਵਣ ਮੇਲਾ
